Search:   
Home    Search    Invite    Help    Videos    Forum    Signup    Login
View Mchauhan's Friends
Add to My Friends
Report this Person
My Groups
Browse Groups
My Blogs
Punjabi.Net Talk Forums
Status
Mchauhan is "ਜਲੇਬੀ ਵਰਗਾ ਸਿੱਧਾ ਮੁੰਡਾ"........
Photo Albums (1)
Dard-e-dil
Groups (58)
+ Dard-e-dil
+ Kudian Vs. Munde......
+ NawanshahRiye
+ You Tube Videos............ ur fav videos
+ DIL DA DARD
+ "BEEBE MUNDE"
+ "PUNJABI" Sadi Maa Boli
+ "Shayari" Mere College Samey Diya
+ **** Bhangre te Gidhe de shonke ****
+ ASA NU MAAN WATNA DA
+ ਜੇ ਆਉਣਾ ਤਾਂ ਮੱਥੇ ਦੀ ਲਕੀਰ ਬਣ ਕੇ ਆ........
+ ਮੇਰਾ ਿਪੰਡ ਮੇਰੇ ਖੇਤ
+ BABBU MAAN #GREAT PUNJABI SINGER#
+ Bewafa Naar (Jilt Girl)
+ Circus
+ Debi's fans
+ Dil Diyan Gallan
+ Dukh Pardeshan De..............?
+ Ek Khat................. Oun K Naam
+ Funny Jokes Comments.........
+ GURDAS MANN (REAL VOICE OF PUNJAB)
+ Humouropaedia
+ Jagjit Singh Fan Club
+ Jazzy B
+ JUSTSAINI
+ Lal chand yamla jatt
+ Love
+ Love Hotline
+ love nawanshahr
+ LOVE------------- spicy noodles
+ Ludhiana- Punjab Di Dhadkan
+ Maha's Favorite
+ Majedar galla
+ Mehfil Munde Kudiyan Di....
+ Mohabbatein
+ Name Meanings
+ PaRvAsI PuNjAbI
+ Punjab "Land of the Five Rivers"
+ Punjabi Hindi Angreji Jokes and Gupp Shupp
+ Punjabi Lovers
+ punjabi Munde
+ Rabbi Shergill Fan Club
+ Romantic relationships
+ ROXSTAR
+ Sci.Fi
+ Shaheed-e-azam
+ Shayari,Songs And Heart Fellings Of Your Heart
+ shiv kumar batalvi
+ ShRi HEMKUNT SaHiB
+ SMILE
+ Sukshinder Shinda Fan Club
+ Taazia chugliya
+ Truly punjabi
+ Tuttay Dillan Da Haspital
+ viah-shaadi
+ xklusive chat room
+ Yaadan Teriyan
+ yunki.........
Blog Entries (38)  [ view all entries ]
Posted 1 months ago
Posted 2 months ago
Posted 2 months ago
Posted 2 months ago
Posted 2 months ago
Statistics
Profile Views:6705 views
Friends:609 friends
Last Update:14 days ago
Signup Date:7 March 2008
Recent Activity
3 days ago
Mchauhan posted a comment on the group Dard-e-dil:
Ishq se jo milti hai jo tanhaiya, Hum kaise unka dard bayan karenge, Ek se hi itni mohabbat kar li hai, Ki auron se ab mohabbat kya karenge..
3 days ago
Mchauhan posted a comment on the group Dard-e-dil:
Rishta Pyaa Ka Banta Hai Agar Takdeer Hoti Hai, Bahut Kam Logo Ke Hathon Main Ye Lakeer Hoti Hain, Juda Na Ho Khafa Na Ho Kabhi Pyaar Kisi Ka, Kasam Khuda Ki Badi Takleef Hoti Hain……!!!!
3 days ago
Mchauhan posted a comment on the group Dard-e-dil:
Ishq Ka Jahaan Benaam Hota Hai, Dard Dena Is Ka Kaam Hota Hain, Khushnaseebo Ko Kabhi Ishq Nahi Hota, Ye To Hum Jaise Badnaseebo Ka Kaam Hota Hai………!!!!
3 days ago
Mchauhan posted a comment on the group Dard-e-dil:
Har bar aaki salamathi ki dua karenge, Teri arzoo main apni hasti fanaah karenge Tum chahe daman bachalo humse lekin Hum marte dum thak aapse wafa karenge!!!
3 days ago
Mchauhan posted a comment on the group "PUNJABI" Sadi Maa Boli:
ਤੇਰੇ ਨਾਂ 'ਤੇ ਉਮਰ ਲਿਖਾਦੇਵਾਂ, ਹਰ ਜਨਮ ਮਿਲਣ ਦਾ ਕਰ ਵਾਦਾ... ਜੇ ਮੈਂ ਫੁੱਲ ਬਣ ਦਈ ਪਊ ਫੁੱਲ ਬਨਣਾ, ਇੱ...
5 days ago
Mchauhan posted a comment on the group love nawanshahr:
he was my best frnd since i was a kid....
7 days ago
Mchauhan posted a comment on the group Dard-e-dil:
haanji mj bak in uk., wat u been upto ?
Personal Information
Name: munish chauhan ਮੋਜਾ ਕਰਦਾ ਏ ਰੱਬ ਨੇ ਥੋੜ ਕੋਇ ਨਾ ਰੱਖੀ
Birthday: 8 May 1987 (21 years old)
Gender: Male
Hobbies: ਭੰਗੜਾ, ਪੁਠੇ ਕੰਮ ਕਰਨੇ, lokaan nu tang karna ... hahahah
About You: M - Magnanimous.
U - Unique..
N - Nougat.
I - Impressive.
S - Sensible.
H - Honest.
.

C - Confident.
H - Head Turner.
A - Adorable.
U - Unbeatable.
H - Humrous.
A - Atractive...
N - Naughty.



»» яυ∂є............╔ ═ ═════ ╗0%

»» вα∂мαѕн.........╔══▓▒════╗37%

»» gαη∂α...........╔ ═════ ═╗0%

»» ραιη∂σ..........╔═══▓▒═══╗50%

»» ωєℓα............╔═════▓▒═╗80%

»» ѕнαяєєƒ.........╔════ ▓▒══╗70%

»» ραтιєη¢є........╔▓▒══════╗5%

»» яσмαηтι¢........╔═════ ═▓▒╗full%

»» ѕтуℓιѕн.........╔══ ═══▓▒═╗98%

»» ѕмαят...........╔══════╗уσυ σηℓу тєℓℓ

»» ƒυηηу........╔ ══════▓▒╗500%

»» gυѕѕα........╔═ ▓▒═════ ╗15%

»» ηιкαммα.........╔═════▓▒═╗4%

»» ¢αяιηg........╔ ══════▓▒╗full%
╚═════════════╝


pure punjabi.........desi munda....

Gorgeous!!!
Alluring!!!
Attractive!!!
Appealing!!!
Sweet!!!
Good-looking!!!
Charming!!!
Glamorous!!!
Beautiful!!!
Eye-catching!!!
Striking!!!
Fascinating!!!
Beautiful!!!
Bubbly!!!
Sparkling!!!
Full of life!!!
Dazzling!!!
Shining!!!
Energetic!!!
Head turner!!!
Humorous!!!
Funny!!!
Stunning!!!
Lovely!!!
Superb!!!
Exquisite!!!
Fabulous!!!
Excellent!!!
Fantastic!!!
Outstanding!!!
Exceptional!!!
Terrific!!!
Wonderful!!!
Glittering!!!
Tempting!!!
Persuasive!!!
Influential!!!
Credible!!!
Likeable!!!
Attention-grabbing!!!
Impressive!!!
Sparkling!!!
Remarkable!!!
Marvelous!!!
Prominent!!!
Pleasing!!!
Extraordinary!!!
Congenial!!!
Friendly!!!
Good-natured!!!
Great!!!
Amazing!!!
Tremendous!!!
Elegant!!!
Fashionable!!!
Well-groomed!!!
Stylish!!!
Neat!!!
Graceful!!!
Pleasing to Eye!!!

`*•..,¸**•*´¨`*•,**¸.•*´¨`*•**¸.•*´¨`*•.¸**¸.•*´
`*•.¸**¸.•*´¨**`*•.¸¸.•***´¨`*•.¸**¸.•*´
`*•..,¸**•*´¨`*,•**¸.•*´¨`*•**¸.•*´¨`*•.¸**¸.•*´



i m Mr.Right....somebody told u hav been looking for me........lol


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


HI
000000_____000000000000
___000000_____000000____00000_00000
___000000_____000000___0000000000000
___000000_____000000____00000000000
___000000_____000000______0000000
___000000_____000000________000
___000000_____000000_________0
___00000000000000000___0000000000000
___00000000000000000___0000000000000
___00000000000000000______0000000
___00000000000000000______0000000
___000000_____000000______0000000
___000000_____000000______0000000
___000000_____000000______0000000
___000000_____000000______0000000
___000000_____000000______0000000
___000000_____000000___000000000000


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


▒▒▒▒▒▒▒██▒▒▒▒███▒▒▒▒██
▒▒▒▒▒▒█▓▓█▒██▓▓▓██▒█▓▓█
▒▒▒▒▒█▓▒▒▓█▓▓▓▓▓▓▓█▓▒▒▓█
▒▒▒▒▒█▓▒▒▓▓▓▓▓▓▓▓▓▓▓▒▒▓█
▒▒▒▒▒▒█▓▓▓▓▓▓▓▓▓▓▓▓▓▓▓█
▒▒▒▒▒▒▒█▓▓▓▓▓▓▓▓▓▓▓▓▓█
▒▒▒▒▒▒▒█▓▓█▓▓▓▓▓▓█▓▓▓█
▒▒▒▒▒▒▒█▓▓██▓▓▓▓▓██▓▓█
▒▒▒▒▒▒█▓▓▓▓▒▒█▓█▒▒▓▓▓▓█
▒▒▒▒▒█▓▓▒▒▓▒▒███▒▒▓▒▒▓▓█
▒▒▒▒▒█▓▓▒▒▓▒▒▒█▒▒▒▓▒▒▓▓█
▒▒▒▒▒█▓▓▓▓▓▓▒▒▒▒▒▓▓▓▓▓▓█
▒▒▒▒▒▒█▓▓▓▓▓▓███▓▓▓▓▓▓█
▒▒▒▒▒▒▒█▓▓▓▓▓▓▓▓▓▓▓▓▓█
▒▒▒▒▒▒█▓▓▓▓▒▒▒▒▒▒▒▓▓▓▓█
▒▒▒▒▒█▓▓▓▓▒▒▒▒▒▒▒▒▒▓▓▓▓█
▒▒▒▒█▓▓▓█▓▒▒▒▒▒▒▒▒▒▓█▓▓▓█
▒▒██▓▓▓█▓▒▒▒██▒██▒▒▒▓█▓▓▓██
▒█▓▓▓▓█▓▓▒▒█▓▓█▓▓█▒▒▓▓█▓▓▓▓█
█▓██▓▓█▓▒▒▒█▓▓▓▓▓█▒▒▒▓█▓▓██▓█
█▓▓▓▓█▓▓▒▒▒▒█▓▓▓█▒▒▒▒▓▓█▓▓▓▓█
▒█▓▓▓█▓▓▒▒▒▒▒█▓█▒▒▒▒▒▓▓█▓▓▓█
▒▒████▓▓▒▒▒▒▒▒█▒▒▒▒▒▒▓▓████
▒▒▒▒▒█▓▓▓▒▒▒▒▒▒▒▒▒▒▒▓▓▓█
▒▒▒▒▒▒█▓▓▓▒▒▒▒▒▒▒▒▒▓▓▓█
▒▒▒▒▒▒█▓▓▓▓▒▒▒▒▒▒▒▓▓▓▓█
▒▒▒▒▒▒▒█▓▓▓▓▓█▓█▓▓▓▓▓█
▒▒▒▒▒▒▒▒█▓▓▓▓▓█▓▓▓▓▓█
▒▒▒▒▒████▓▓▓▓▓█▓▓▓▓▓████
▒▒▒▒█▓▓▓▓▓▓▓▓▓█▓▓▓▓▓▓▓▓▓█
▒▒▒▒█▓▓▓▓▓▓▓▓█▒█▓▓▓▓▓▓▓▓█
▒▒▒▒▒████████▒▒▒███████


ਮੈਂ ਵੇਖੀ ਦੁਨੀਆ ਰੱਜ ਕੇ,ਕੁਝ ਰਖਿਆ ਨਈਂ ਵਲੈਤਾਂ ਚ,
ਨਾਂ ਸਵਾਦ ਹੈ ੳਥੇ ਹੱਸਣ ਦਾ,ਨਾਂ ਸਵਾਦ ਹੈ ੳਥੇ ਰੋਣ ਦਾ,

ਲੱਖ ਸ਼ੁਕਰ ਕਰਾਂ ਮੈਂ ਰੱਬ ਦਾ ਕਿ,ਮੈਂਨੁੰ ਮਾਣ ਪੰਜਾਬੀ ਹੋਣ ਦਾ,
ਮੈਂਨੁੰ ਮਾਣ ਪੰਜਾਬੀ ਹੋਣ ਦਾ

♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥



ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ .....
ਕਰ ਸਕਦਾਂ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾਂ ਪਹਾੜਾਂ ਨੂੰ,
ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ.....


`*•..,¸**•*´¨`*•,**¸.•*´¨`*•**¸.•*´¨`*•.¸**¸.•*´ `*•..,¸**•*´¨`*•,**¸.•*´¨`*•**¸.•*´¨`*•.¸**¸.•*´
`*•.¸**¸.•*´¨**`*•.¸¸.•***´¨`*•.¸**¸.•*´


ਮਾਪਿਆਂ ਦੇ ਲਾਡ ਪਿਆਰ ਤੌਂ ਦੂਰ,
ਇੱਥੇ ਠੰਡ ਵਿੱਚ ਦਿਹਾਰੀਆਂ ਲਾਉਂਦੇ ਆ,
ਸਾਰਾ ਸਾਰਾ ਦਿਨ ਪੜਾਈ ਤੇ ਰਾਤ ਨੂੰ ਸ਼ਿਫਟਾਂ ਲਾਉਂਦੇ ਆ,
ਇੱਥੇ ਰੋਟੀ ਟਾਇਮ ਤੇ ਮਿਲਦੀ ਨਾ sandwich ਤੇ burger ਨਾਲ ਗੱਡੀ ਚਲਾਨੇ ਆ,
ਬਸ ਇੱਕੋ ਚੀਜ਼ ਜੋ ਟੌਰ ਬਨਾਉਂਦੀ ਆ.... NRI ਕਹਾਨੇ ਆ....


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


xxxxxxxxxx_______xxxxxxxx
___xxxxxxxxxxxxx___xxxxxxxxxxxxx
___xxxxxxxxxxxxxx_xxxxxxxxxxxxxx
___xxxxxxxxxxxxxxxxxxxxxxxxxxxxx
____xxxxxxxxxxxxxxxxxxxxxxxxxxxx
_____xxxxxxxxxxxxxxxxxxxxxxxxxx
______xxxxxxxxxxxxxxxxxxxxxxx
_________xxxxxxxxxxxxxxxxxx
___________xxxxxxxxxxxxx
_____________xxxxxxxxx
______________xxxxxx
_______________xxxx
_______________xxx
______________xx
_____________x
___________x
________xx
______xxx
_____xxxx
___xxxxxx
___xxxxxxx
____xxxxxxxx
______xxxxxxxx
________xxxxxxxx
_________xxxxxxx
_________xxxxxxx
________xxxxxx........FrIeNdShIp
_______xxxxx.......Is Like A Flower;
_____xxxxx........Growing In Its Glory,
___xxxxx...........Telling its own story;
__xxx.............FrIeNdShIp is Precious,
__xx..................Not Only In Shade,
__ x............But In D Sunshine Of Life.
....Thanks For Being My Friend...



ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ .....

ਜਾਣਦਾ ਹਾਂ ਕਿ ਮੂੰਹੋਂ ਮੰਗੀ ਮੌਤ ਵੀ ਮੈਨੂੰ ਨਹੀਂ ਮਿਲਣੀ,
ਮੈਂ ਤਾਂ ਤੇਰੇ ਬੂਹੇ ਤੇ ਬੱਸ ਜੋਤ ਜਗਾਵਣ ਆਇਆ ਹਾਂ।
ਆਖਿਆ ਸੀ ਕਿ ਅੰਤਿਮ ਸਾਹੀਂ ਦਰ ਤੇਰੇ 'ਤੇ ਆਵਾਂਗਾ,
ਅੱਜ ਮੁਬਾਰਕ ਦਿਨ ਚੜ੍ਹਿਆ ਮੈਂ ਬੋਲ ਪੁਗਾਵਣ ਆਇਆ ਹਾਂ...


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


¸.•*´¨`*•.¸¸.•*´¨`*•.¸¸.•*´¨`*•.¸¸.•*´¨`*•.¸¸.•*´¨`*•.¸
_¶¶¶¶¶¶¶¶____¶¶¶¶¶¶¶¶¶¶¶__¶¶¶¶¶¶¶¶¶¶¶__¶¶¶
¶¶¶_____¶¶¶__¶¶¶_____¶¶¶__¶¶¶_____¶¶¶__¶¶¶
¶¶¶______¶¶__¶¶¶_____¶¶¶__¶¶¶_____¶¶¶__¶¶¶
¶¶¶__________¶¶¶_____¶¶¶__¶¶¶_____¶¶¶__¶¶¶
¶¶¶__________¶¶¶_____¶¶¶__¶¶¶_____¶¶¶__¶¶¶
¶¶¶__________¶¶¶_____¶¶¶__¶¶¶_____¶¶¶__¶¶¶
¶¶¶______¶¶__¶¶¶_____¶¶¶__¶¶¶_____¶¶¶__¶¶¶
¶¶¶_____¶¶¶__¶¶¶_____¶¶¶__¶¶¶_____¶¶¶__¶¶¶
_¶¶¶¶¶¶¶¶¶___¶¶¶¶¶¶¶¶¶¶¶__¶¶¶¶¶¶¶¶¶¶¶__¶¶¶¶¶¶¶¶

´´´´´´´´´´´´´´´´´´´´´´´´´´´´´´´´´´´´´
´´´´´´´´´´´´´´´´1¶¶¶7´´´´´´´´´´´´´´´´
´´´´´´´´´´´´´´´¶¶¶¶¶¶¶¶´´´´´´´´´´´´´´
´´´´´´´´´´´´´´´¶¶´´´¶¶´´´´´´´´´´´´´´´
´´´´´´´´´´´´´´´¶¶¶$¶¶´´´´´´´´´´´´´´´´
´´´´´´´´´´´´´´´¶¶¶¶¶¶¶´´´´´´´´´´´´´´´
´´´´´´´´´´´´´´7¶¶¶¶¶¶1´´´´´´´´´´´´´´´
´´´´´´´´´´´´$¶¶¶¶¶¶¶´´´´´´´´´´´´´´´´´
´´´´´´´¶¶¶ø¶ø$¢$ø7¢¶´´´´´´´´´´´´´´´´´
´´´´´´¢¶¶¶ø¶¶¢´7´´17ø¢$¶¢´´´´´´´´´´´´
´´´´´´¶¶¶¶¶¶¶¶¶¶$¢´¶¶´´´¶¶ø´´´´´´´´´´
´´´´´1¶¶ø1¶¶¶¶¶¶¶¶¶¶¶¶¶¶¶¶¶´´´´´´´´´´
´´´´´¶¶¶¢$¶¶¶¶$¶771´$´´¢¶¶´´´´´´´´´´´
´´´´´¶¶¶¶ø¶¶¶¶¶¶¶¶ø7¶¶¶7¶¶¶´´´´´´´´´´
´´´´¶¶¶¶´´´¶¶¶¶¶¶¶¶¶¶¢¶¶¶¶¶´´´´´´´´´´
´´´¶¶$¶´´´´´¶¶¶¶¶ø$7¶7¶¶¶¶¶´´´´´´´´´´
´´´¶¶¶¶´´´´´¶¶¶ø¶¶¶¶¶¶¶´¶¶¶¶´´´´´´´´´
´´´¶¶¶´´´´´¶¶¶¶¢´¶¢7$¢¶´¶¶¶¶¶´´´´´´´´
´´¶¶¶´´´´´´¶¶¶¶¶¶ø¶¶¶¢¶´´¶¶¶¶´´´´´´´´
´´¶¶¶´´´´´´¶¶¶77¶øø¶77¶¶´´¶¶¶´´´´´´´´
´´¶¶´´´´´´¶¶¶¶¢¢¶¶1´7¶¶¶´´¶¶¶´´´´´´´´
´¶¶¶´´´´´´¶¶¶¶´7¶¶¶ø¶¶¶¶´´´¶¶ø´´´´´´´
´¶¶¶¶´´´´¶¶¶¶¶1¶¶¶¶¶¶¶¢¶¢´´¶¶$´´´´´´´
´¶´´¶¶´´´¶¶¶¶¶¶¶´¢¶¶¶¶¶¶¶¶´¶¶¶´´´´´´´
´¶¶´´´´´¶¶¶¶¶¶¶¶´´¶¶¶¶¶¶¶¶´´¶¶¶´´´´´´
´´´´´´´´¶¶¶¶¶ø¶¶´´¶¶¶¶¶¶


ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ,ਕਦੀ ਜੱਗ ਨੂੰ ਹਸਾਉਣ ਨੂੰ ਜੀ ਕਰਦਾ,ਕਦੇ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ,ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ
ਕਦੀ ਅਜਨਬੀ ਦਾ ਸਾਥ ਵੀ ਲਗਦਾ ਚੰਗਾ,ਕਦੇ ਆਪਣੇ ਵੀ ਲਗਦੇ ਬਿਗਾਨੇ ਜਿਹੇ,ਕਦੀ ਮੰਗਦਾ ਦਿਲ ਇਕ ਹੋਰ ਉਮਰ,ਕਦੀ ਇਹ ਵੀ ਮਿਟਾਉਣ ਨੂੰ ਜੀ ਕਰਦਾ।


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


"ਮੇਰੀ ਰੂਹ ਵਿਚ ਮੇਰਾ ਯਾਰ ਵਸਦਾ,
ਮੇਰੀ ਅੱਖ ਵਿਚ ਉਸਦਾ ਦੀਦਾਰ ਵਸਦਾ,
ਸਾਨੂੰ ਅਪਣੇ ਦਰਦ ਦੀ ਪਰਵਾਹ ਨਹੀਂ,
ਪਰ ਰੱਬ ਕਰੇ ਹਰ ਵਕਤ ਰਹੇ ਮੇਰਾ ਯਾਰ ਹੱਸਦਾ...."


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥



ਟੌਰ ਸ਼ੌਰ ਲਾਕੇ ਰਿਹਣਾ ਬਣ ਠਣ ਕੇ,
ਤੁਰਦੇ ਮੜਕ ਨਾਲ ਹਿੱਕ ਤਾਣ ਕੇ.....
ਨਹਿਓ ਕਰਦੇ ਕਿਸੇ ਨਾਲ ਹੇਰਾਫੇਰੀ,
ਮਿੱਤਰਾਂ ਦੀ ਗੱਲ ਵੱਖਰੀ.....
ਉਝ ਫਿਰਦੀ ਹੈ ਦੁਨੀਆ ਵਥੇਰੀ,
ਨੀ ਮਿੱਤਰਾਂ ਦੀ ਗੱਲ ਵੱਖਰੀ.....
ਹਾਂਣੀਆਂ ਚ ਪੂਰਾ ਮਾਂਣ ਤਾਂਣ ਰੱਖਦੇ,
ਵੱਡਿਆਂ ਨੂ ਰੱਬ ਦੇ ਸਮਾਨ ਰੱਖਦੇ.....
ਪਹਿਲਾਂ ਲੜਦੇ ਵੀ ਨਈ,ਪਿੱਛੋਂ ਡਰਦੇ ਵੀ ਨਈ,
ਸਦਾ ਦਿਲ ਵਿੱਚ ਰੱਖੀਏ ਦਲੇਰੀ.....
ਮਿੱਤਰਾਂ ਦੀ ਗੱਲ ਵੱਖਰੀ,
ਉਝ ਫਿਰਦੀ ਹੈ ਦੁਨੀਆ ਵਥੇਰੀ,
ਨੀ ਮਿੱਤਰਾਂ ਦੀ ਗੱਲ ਵੱਖਰੀ ....


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥



ਤੱਕੜੁੇ ਦਾ ਹੰਨਕਾਰ ਨਾ ਕਰੀਏ,
ਮਾੜਾ ਕਦੇ ਿਸਕਾਰ ਨਾ ਕਰੀਏ,
ਯਾਰੀ ਲਾਉਨ ਦਾ ਫਾਈਦਾ ਕੀ ਏ,
ਜੇ ਯਾਰਾ ਲਈ ਨਾ ਮਰੀਏ ,
ਸ਼ੇਰ ਪੰਜਾਬੀ ਪੁੱਤ ਆ ਿਹੱਕ ਤਾਣ ਤੁਰੀਏ



♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਜਿਹੜੇ ਹੱਸਦੇ ਨੇ ਬਹੁਤਾ , ਦਿਲੋਂ ਭਰੇ ਹੁੰਦੇ ਨੇ
ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ,

ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ ,
ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ,

ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ,
ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ ,

ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ ,
ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ//


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਕੀਹਨੇ ਕਰਨੀ ਸੀ ਕਦਰ ਫੁੱਲਾਂ ਦੀ
ਜੇ ਕਿਧਰੇ ਖਾਰ ਨਾ ਹੁੰਦੇ
ਕੌਣ ਕਰਦਾ ਨਫ਼ਰਤ ਦੁਸਮਣਾਂ ਤੋਂ
ਜੇ ਕਿਧਰੇ ਯਾਰ ਨਾ ਹੁੰਦੇ

ਕਿਵੇਂ ਮਿਲਦਾ ਸੱਚੇ ਪਾਤਸ਼ਾਹ
ਜੇ ਮੱਖਣ ਸ਼ਾਹੇ ਵਿੱਚ ਮੰਝਧਾਰ ਨਾ ਹੁੰਦੇ
ਕੌਣ ਪੁੱਛਦਾ ਡਾਕਟਰਾਂ ਨੂੰ
ਜੇ ਕਿਧਰੇ ਬੰਦੇ ਬੀਮਾਰ ਨਾ ਹੁੰਦੇ


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਜੋ ਕਹਿਣਾ ਮੈਨੂੰ ਅੱਜ ਹੀ ਕਹਿ ਲੈ,
ਦੋ ਘੜੀਆਂ ਆ ਰਲ਼ ਕੇ ਬਹਿ ਲੈ,
ਹੁਣ ਹੋਰ ਮੈਂ ਤੈਨੂੰ ਕੀ ਕਹਾਂ?
ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ...

ਸ਼ਾਇਦ ਬਾਲ ਅੰਞਾਣਾ ਮਨ ਦਾ,
ਮੌਤ ਦੀ ਗੋਦੀ ਬਹਿ ਕੇ ਵਿਰ ਜਾਏ।
ਹੋ ਸਕਦੈ ਕੱਲ੍ਹ ਤੇਰੀ ਅੱਖ ਚੋਂ,
ਹੰਝੂ ਇੱਕ ਮੇਰੇ ਲਈ ਕਿਰ ਜਾਏ।
ਮੈਂ ਨਹੀਂ ਚਾਹੁੰਦਾ ਮੌਤ ਮੇਰੀ ਦਾ,
ਦੋਸ਼ ਕਦੇ ਵੀ ਤੇਰੇ ਸਿਰ ਜਾਏ।
ਨਾਮ ਤੇਰਾ ਮੇਰੇ ਨਾਲ਼ ਜੁੜ ਜਾਏ,
ਜੱਗ ਦੀਆਂ ਨਜ਼ਰਾਂ ਦੇ ਵਿੱਚ ਗਿਰ ਜਾਏ।
ਮੈਂ ਨਹੀਂ ਚਾਹੁੰਦਾ ਅੰਤਿਮ ਤੋਹਫਾ,
ਤੈਨੂੰ ਰੋਸਿਆਂ ਦਾ ਦਵਾਂ।


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,
ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ,

ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ,
" ਓਹ ਮੇਰੀ ਰੂਹ ਦਾ ਹਿੱਸਾ ਏਂ" , ਸ਼ਰੇਆਮ ਕਹਿਣ ਤੋਂ ਡਰਦੇ ਹਾਂ,

ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ,
ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ,

ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,
ਬੱਸ ਏਸੇ ਗੱਲ ਦੇ ਮਾਰੇ ਹੀ, ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾ


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਸੱਪਾਂ ਦੇ ਸਪੋਲ਼ੀਏ ਨਾ ਮਿੱਤ ਕਦੇ ਬਣਦੇ,
ਦੁੱਧ ਜਿੰਨਾ ਮਰਜ਼ੀ ਪਿਆ ਕੇ ਵੇਖ ਲਓ।
ਡੂੰਘਾ ਜਿਹਾ ਡੰਗ ਇੱਕ ਮਾਰ ਜਾਣ ਮੌਕਾ ਲੱਗੇ,
ਸੱਚ ਨਹੀਂ ਜੇ ਆਉਂਦਾ ਅਜ਼ਮਾ ਕੇ ਵੇਖ ਲਓ।
ਲਾਲਚੀ ਦੀ ਨੀਅਤ ਕਦੇ ਖਾ ਖਾ ਕੇ ਰੱਜਦੀ ਨਾ,
ਪੈਸਾ ਜਿੰਨਾ ਮਰਜ਼ੀ ਖਵਾ ਕੇ ਵੇਖ ਲਓ।
ਪੈਰਾਂ ਤੇ ਕੁਹਾੜਾ ਜਿਵੇਂ ਯਾਰੀ ਇੰਝ ਮੂਰਖ ਦੀ,
ਕਮ-ਅਕਲਾਂ 'ਨਾ ਯਾਰੀ ਲਾ ਕੇ ਵੇਖ ਲਓ।
ਪੱਥਰ ਦਾ ਦਿਲ ਕਦੇ ਮੋਮ ਹੋਇਆ ਕਰਦਾ ਨਹੀਂ,
ਦੁੱਖ ਜਿੱਡਾ ਮਰਜ਼ੀ ਸੁਣਾ ਕੇ ਵੇਖ ਲਓ।
ਚੇਤਿਆਂ ਦੇ ਵਿੱਚ ਜਿਹੜਾ ਵਸ ਜਾਵੇ ਇੱਕ ਵਾਰੀ,
ਭੁੱਲਦਾ ਨਾ


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਓਹਦੇ ਵਿਛੋੜੇ ਨੇ ਲਾਈ ਪੀੜ ਐਸੀ,
ਜਿਹੜੀ ਅਰਸੇ ਬਾਅਦ ਵੀ ਮੁਕਦੀ ਨਹੀਂ।

ਓਹਨੂੰ ਰੋਕਿਆ ਪਰ ਓਹ ਨਹੀਂ ਰੁਕੀ,
ਜਿਵੇਂ ਮੁੱਠੀ ਵਿੱਚ ਰੇਤ ਕੱਦੇ ਰੁਕਦੀ ਨਹੀਂ।

ਓਹਦੇ ਦਿਲ ਦਿਆਂ ਰੱਬ ਕਰੇ ਪੂਰੀਆਂ ਹੌਣ,
ਸਾਨੂੰ ਪਰਵਾਹ ਅਪਣੇ ਕਿਸੇ ਸੁੱਖ ਦੀ ਨਹੀਂ।

ਓਹਦੇ ਬਿਨਾ ਹੋ ਗਏ ਜਿੰਦਾ ਲਾਸ਼ ਵਰਗੇ,
ਤੇ ਲਾਸ਼ ਦੀ ਕੱਦੇ ਕੋਈ ਰਗ ਦੁੱਖਦੀ ਨਹੀਂ


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਮੈਂ ਬੜੇ ਸਕਰੈਪ ਕੀਤੇ ਸੋਹਨੇ ਸੱਜਣਾਂ ਨੂੰ,
ਅਜੇ ਤੱਕ ਨਾਂ ਕੋਈ ਜਵਾਬ ਆਇਆ,
ਜਾਂ ਫਿਰ USB ਟੁੱਟੀ ਤੇ ਜਾਂ BRODBAND ਦੀ ਲਿਂਮਟ ਮੁੱਕੀ,
ਤੇ ਜਾਂ ਸੋਹਣਿਆ ਦੇ COMPUTER ਚ' VIRUS ਆਇਆ,
ਜਾਂ ਫਿਰ ***** MESSENGER ਦੀ ਸਾਰੀ...... ਡਾਕ ਰੁੱਲਗੀ,
ਤੇ ਜਾਂ ***** ਦੇ OFFICE ਚ' ਭੁਚਾਲ ਆਇਆ,
ਰੱਬ ਮੇਹਰ ਕ���ੇ ਸੋਹਨੇ ਸੱਜਣਾਂ ਤੇ,
ਜਿਂਨਾ ਨੂਂ 'SUNNY' ਦਾ ਨਹੀ ਖਿਆਲ ਆਇਆ.......
ਜੇ ਹੁਣ ਵੀ ਨਾ ਯਾਦ ਆਵੇ ਤਾਂ ਇਹੋ ਜਿਹੇ ਯਾਰਾਂ ਦਾ ਕੀ ਕਰੀਏ........ ????????



♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਲੜਨ ਲੱਗਿਆਂ ਅੱਖਾਂ ਨੂੰ ਰੋਕਿਆ ਨਾ,
ਹੁਣ ਹੰਝੂ ਵਹਾਉਣ ਤੋਂ ਕਿਵੇਂ ਰੋਕਾਂ।
ਉਜੜੇ ਘਰਾਂ ਦੇ ਵਿਚ ਪਰਿੰਦਿਆਂ ਨੂੰ,
ਆਪਣੇ ਘਰ ਬਣਾਉਣ ਤੋਂ ਕਿਵੇਂ ਰੋਕਾਂ।
ਲੁੱਟੇ ਦਿਲ ਨੂੰ ਨਵੀਂ ਉਮੀਦ ਵਾਲੇ,
ਦੇਬੀ ਦੀਵੇ ਜਗਾਉਣ ਤੋਂ ਕਿਵੇਂ ਰੋਕਾਂ।
ਰੋਕ ਸਕਿਆ ਨਾ ਜਾਂਦੀ ਮਹਿਬੂਬ ਆਪਣੀ,
ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ........



♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਕੀ ਹਾਲ ਐ ਤੇਰਾ ਮੁੱਦਤ ਪਿੱਛੋ ਟੱਕਰੀ ਏ,
ਮੈਂ ਵੀ ਬਦਲਿਆ ਹੋਵਾਂਗਾ ਤੇ ਤੂੰ ਵੀ ਵੱਖਰੀ ਏ....
ਦੂਰ���−ਦੂਰੋ ਤੱਕਦਾ ਰਿਹਾ ਬੁਲਾ ਵੀ ਨਹੀ ਸਕਿਆ,
ਮੈਂ ਕੰਮ ਦਿਲ ਜਿਹਾ ੇਰੇ ਨੇੜੇ ਆ ਵੀ ਨਹੀ ਸਕਿਆ....
ਲਿਖ ਕੇ ਤੇਰਾ ਨਾਂ ਮੈਂ ਸਜਦੇ ਕਰਦਾ ਰਹਿੰਦਾ ਸਾਂ,
ਤੂੰ ਮੇਰਾ ਨਾਂ ਲਿਖਕੇ ਕਦੇ ਮਿਟਾਉਂਦੀ ਸੀ ਕੇ ਨਹੀ....
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ,
ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ..


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥



ਛੁੱਟੀ ਵੇਲੇ ਆਪੋ ਆਪਣੇ ਪਿੰਡਾਂ ਨੂੰ ਜਾਣਾ
ਤੇਰਾ ਪਤਾ ਨੀ ਪਰ ਮੇਰਾ ਦਿਲ ਘਟਦਾ ਹੀ ਜਾਣਾ....
ਜਿਹੜੀ ਥਾਂ ਤੋਂ ਦੇ ਆਪਣੇ ਪਿੰਡ ਰਾਹ ਨਿਖੜਦੇ ਸੀ,
ਜਿਹੜੀ ਥਾਂ ਤੇ ਉਹ ਵੀ ਸਾਡੇ ਵਾਂਗ ਵਿਛੜਦੇ ਸੀ....



♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਹੱਸਕੇ ਮੈਂ ਜਰ ਗਿਆ ਪਹਾੜ ਜਿਡੇ ਦੁੱਖ ਸਾਰੇ,
ਵਿਛੋੜਾ ਤੇਰਾ ਝੱਲ ਹੋਣਾ, ਔਖਾ ਹੋਈ ਜਾਂਦਾ ਏ।
ਜਿਉਣਾ ਤੇਰੇ ਤੋਂ ਬਗੈਰ ਕਦੇ, ਸੋਚਿਆ ਨਹੀ ਸੀ ਮੈਂ,
ਹੁਣ ਤੇਰੇ ਬਿਨ ਮਰ ਵੀ ਹੋਣਾ, ਔਖਾ ਹੋਈ ਜਾਂਦਾ ਏ।
ਤੇਰੇ ਕੋਲ ਹੁੰਦੇ ਨੇ ਹਰ ਸਵਾਲ ਦੇ ਜਵਾਬ ਪੂਰੇ,
ਪਰ ਮੇਰੇ ਸਵਾਲ ਦਾ ਹਲ ਹੋਣਾ, ਔਖਾ ਹੋਈ ਜਾਂਦਾ ਏ।
ਹੁਣ ਹਸਤੀ ਤੇਰੀ ਬਹੁਤ


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਜਿਸਦੇ ਸੀਨੇ 'ਚ ਨਫਰਤ ਹੈ,ਸੁੰਨਾ ਹੈ ਉਸ ਲਈ ਸੰਸਾਰ
ਇਹੀ ਸਵਰਗ ਹੈ ਉਸ ਲਈ,ਜਿਸਦੇ ਦਿਲ 'ਚ ਹੈ ਪਿਆਰ
ਜੋ ਸਾਰੀ ਜਿੰਦਗੀ ਮਿਲਦੇ ਰਹੇ ਉਹ ਕਦੇ ਯਾਦ ਨਾ ਆਏ
ਤੇ ਉਹ ਕਦੇ ਭੁੱਲਿਆ ਹੀ ਨਹੀਂ,ਜੋ ਮਿਲਿਆ ਸੀ ਇੱਕ ਹੀ ਵਾਰ
ਮੇਰੇ ਕਣ-ਕਣ ਤੇ ਉਸਦੀ ਹਕੂਮਤ ਹੈ ਕਈ ਵਰ੍ਹਿਆਂ ਤੋਂ
ਜਿਸ ਦੀ���,�ਂ ਯਾਦਾਂ ਦੀ ਮੇਰੇ ਸੀਨੇ 'ਚ ਖੁੱਭੀ ਹੈ ਤਲਵਾਰ
ਉਂਝ ਤਾਂ ਮੇਰੇ ਸ਼ਹਿਰ 'ਚ ਜਿਸਮਾਂ ਦਾ ਹੜ੍ਹ ਆਇਆ ਏ
ਪਰ ਇੱਕ ਮਾਰੂਥਲ ਮੁੱਦਤਾਂ ਤੋਂ ਪਿਆਸਾ ਹੈ ਸੀਨੇ ਦੇ ਵਿਚਕਾਰ
ਉਨਾਂ ਹੀ ਦਰਦ ਹੋਵੇਗਾ ਦਿਲ ਵਿੱਚੋਂ ਕੱਢਣ ਲੱਗਿਆਂ
ਜਿੰਨੀ ਡੁੰਘੀ ਖੁਭੋਵੇਂਗਾ ਦਿਲ 'ਚ ਕਿਸੇ ਦੇ ਸਾਂਝ ਦੀ ਕਟਾਰ


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਛੜੇ ਛੜੇ ਨਾ ਸਮਝੋ ਲੋਕੋ, ਛੜੇ ਬੜੇ ਗੁਣਕਾਰੀ।
ਨਾ ਛੜਿਆਂ ਨੂੰ ਫੋੜਾ ਫਿਨਸੀ, ਨਾ ਕੋਈ ਲੱਗੇ ਬਿਮਾਰੀ।
ਦੇਸੀ ਘਿਉ ਦੇ ਪੱਕਣ ਪ੍ਰਾਉਂਠੇ ਮੁਰਗੇ ਦੀ ਤਰਕਾਰੀ।
ਹੁਣ ਛੜਿਆਂ ਨੇ ਗੈਸ ਲਵਾ ਲਈ, ਫੁਕਣੋ ਹਟ ਗਈ ਦਾਹੜੀ।
ਪਹਿਲਾਂ ਭਾਈ ਜੇਠ ਛੜੇ ਸਨ, ਹੁਣ ਬਣ ਗਏ ਸਰਕਾਰੀ।
ਹੁਣ ਛੜਿਆਂ ਨੂੰ ਮੌਜਾਂ ਹੀ ਮੌਜਾਂ, ਕਹਿ ਗਏ ਅਟੱਲ ਬਿਹਾਰੀ।
ਸਾਡੇ ਛੜਿਆਂ ਦੀ, ਦੁਨੀਆਂ ਤੇ ਸਰਦਾਰੀ।

♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਹਾਂ ਮਾਲਕ ਉੱਜੜੇ ਰਾਹਾਂ ਦੇ,ਆਬਾਦ ਕਰਨ ਦੀ ਲੋੜ ਨਹੀਂ .
ਕੈਦੀ ਹਾਂ ਗਮ ਦੇ ਪਿੰਜਰੇ ਦੇ,ਆਜ਼ਾਦ ਕਰਨ ਦੀ ਲੋੜ ਨਹੀਂ .
ਨਹੀਂ ਹੁੰਦਾ ਅਸਰ ਦੁਆਵਾਂ ਦਾ,ਫਰਿਆਦ ਕਰਨ ਦੀ ਲੋੜ ਨਹੀਂ.
ਅਸੀਂ ਅੱਤ ਹਾਂ ਹੋਈ ਤਬਾਹੀ ਦੇ,ਬਰਬਾਦ ਕਰਨ ਦੀ ਲੋੜ ਨਹੀਂ.
ਕੰਮ ਕਿਸੇ ਦੇ ਆਉਣੇ ਵਾਲੇ ਨਹੀਂ,ਕਿਤੇ ਪੂਰੀ ਪਾਉਣੇ ਵਾਲੇ ਨਹੀਂ .
ਬਸ ਭੁੱਲੇ-ਵਿਸਰੇ ਚੰਗੇ ਆਂ. ਸਾਨੂੰ ਯਾਦ ਕਰਨ ਦੀ ਲੋੜ ਨਹੀਂ .
ਤੁਸੀਂ ਚੰਗਿਆਂ ਤੋਂ ਵੀ ਰਹੋ ਚੰਗੇ,ਅਸੀਂ ਚੰਗੇ ਮਾੜਿਆਂ ਤੋਂ.
ਮਾੜੇ ਸਦਾ ਰਹੋ ਕੋਸਦੇ ਧੰਨਵਾਦ ਕਰਨ ਦੀ ਲੋੜ ਨਹੀਂ


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਪੀਜ਼ਾ ਮੱਕੀ ਦੀ ਰੋਟੀ ਵਾਲਾ,,
ਸਰੋਂ ਦੇ ਸਾਗ ਦੀ ਸੌਸ ਨਾਲ ਖਾਈਦਾ...
ਜੂਸ,ਕੌਫ਼ੀਆਂ ਸਾੰਨੂ ਪੱਚਦੀਆਂ ਨਈ,,
ਛੰਨਾ ਲੱਸੀ ਦਾ ਮੂੰਹ ਨੂੰ ਲ���ਈਦਾ...
ਟਕੀਲਾ,ਵੋਡਕਾ ਨੂੰ ਅਸੀਂ ਜਾਣਦੇ ਨਈ,,
ਰੂੜੀ ਮਾਰਕਾ ਚੋਂ ਲੰਡੂ ਜਿਹਾ ਪਾਈਦਾ...
ਸਾੰਨੂ ਕਾਰਾਂ ਮਿਹੰਗੀਆਂ ਸੌਹੰਦਿਆਂ ਨਈ,,
ਘੋੜੀ ਵਲੈਤੀ ਤੇ ਸਵਾਰ ਹੋ ਕੇ ਆਈਦਾ...
ਗਿੱਧਾ,ਭੰਗੜਾ,ਬੋਲੀਆਂ ਰੂਹ ਸਾਡੀ,,
ਆਪ ਨੱਚੀਦਾ,ਸੱਬ ਨੂੰ ਨਚਾਈਦਾ...
ਅਸੀਂ ਸੋਹਨਿਆਂ ਨਾਲ ਯਾਰੀ ਨਈ ਲਾਉੰਦੇ,,
ਯੱਮ ਕੋਲੋਂ ਜੱਟੀ ਹੀਰੇ ਨੂੰ ਕੱਢ ਲਿਆਈਦਾ...
ਓਏ ਅਸੀਂ ਲੰਮੀਆਂ ਕਹਾਣੀਆਂ ਨਈ ਪਾਉੰਦੇ,,
ਵੈਰੀ ਬੰਦੂਕਾਂ ਨਾਲ ਚੁੱਪ ਕਰਾਈਦਾ...
ਰੋਹਬ ਤਾਂ ਸਾਡਾ ਮੰਨਦੀ ਇਹ ਦੁਨੀਆ ਸਾਰੀ,,
ਕਦੇ ਕਹਿ ਕੇ ਸਰਦਾਰ ਨਈ ਕਹਾਈਦਾ..


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥



ਸਾਨੂੰ ਚਨ ਚਨ ਨਾ ਕਿਹ ਸੱਜਣਾ,
ਅਸੀ ਅੰਬਰੋ ਟੁੱਟੇ ਤਾਰੇ ਹਾਂ !!
ਸਾਨੂੰ ਇਨਾਂ ਨਾ ਤੜਪਾ ਸੱਜਣ_��,
ਅਸੀਂ ਪਿਹਲਾਂ ਹੀ ਗਮਾਂ ਦੇ ਮਾਰੇ ਹਾਂ !!
ਸਾਡਾ ਮੁੜ ਮੁੜ ਮਰਨ ਨੂੰ ਜੀ ਕਰਦਾ,
ਅਸੀ ਿਜਉਂਦੇ ਤੇਰੇ ਸਹਾਰੇ ਹਾਂ !!
ਸਾਡੇ ਇਹਨੇ ਇਮਿਤਹਾਨ ਨਾ ਲੈ ਸੱਜਣਾ,
ਅਸੀ ਥੋਿੜਆਂ ਉਮਰਾਂ ਵਾਲੇ ਹਾਂ !!


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


♥.............Dropping
Off.............♥
♥...................Some
~♥Hearts♥~ From My
~♥Friendship Tree♥~
__000000___00000
_00000000♥0000000
_0000000000000000
__00000000000000
____00000000000
_______00000
_________0
________*__000000___00000
_______*__00000000♥0000000
______*___0000000000000000
______*____00000000000000
_______*_____00000000000
________*_______00000
_________♥________0
_000000___00000___*
00000000♥0000000___*
0000000000000000____*
_00000000000000_____*
___00000000000_____*
______00000_______*
________0________*
________*__000000___00000
_______*__00000000♥0000000
______*___0000000000000000
______*____00000000000000
______*______00000000000
_______*________00000
________*_________0
_________*________*
_________*_______*
__________*______*
___________*____*
____________*___*
_____________*__*
______________**
_______________♥

♥                   ♥


  ♥             ♥


     ♥


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥





ਕੁਆਰਾ ਬੰਦਾ ਨਾਰ ਦੇ ਦੀਦਾਰ ਲਈ ਮਰਦਾ,
ਵਿਆਹੇ ਨੂੰ ਨਿਆਣਿਆਂ ਦਾ ਭਾਰ ਤੰਗ ਕਰਦਾ,
ਜੁਆਨੀ ਵਿੱਚ ਇਸ਼ਕੇ ਤੋਂ ਭਾਗਾਂ ਵਾਲਾ ਬੱਚਦਾ,
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਗੱਭਰੂ ਨੂੰ ਮਾਣ ਹੁੰਦਾ ਡੌਲਿਆਂ ਦੇ ਜ਼ੋਰ ਦਾ,
ਰੱਬ ਨਾਲੋਂ RINKU ਨੂੰ ਭਰੋਸਾ ੧੨ (ਬਾਰਾਂ) ਬੋਰ ਦਾ,
ਕੈਪਟਨ ਅੱਖਵਾਊਂਦਾ ਜ���ਹ ��ਾ ਭੰਗੜੇ 'ਚ ਜੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਤੋਰ ਤੋਂ ਪਛਾਣ ਹੁੰਦੀ ਗਿੱਧਿਆਂ ਦੀ ਰਾਣੀ ਦੀ,
ਆਕੜਾਂ ਦੀ ਭਰੀ ਲੋਕੋ ਟਿੱਚ ਨਹੀਂ ਜਾਣੀ���ੀ
ਤੁਰਦੀ ਦਾ ਘੱਗਰਾ ਵੀ ਨਾਲ ਨਾਲ ਨੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਵਿਹਲੜਾਂ ਬੇਕਾਰਾਂ ਦੀ ਨਾ ਬਾਤ ਕੋਈ ਪੁੱਛਦਾ .
ਅਣਖਾਂ ਸੁਆਲ ਹੁੰਦਾ ਵੈਲੀਆਂ ਦੀ ਮੁੱਛ ਦਾ,
ਟੁੱਟ ਜਾਵੇ ਨਸ਼ਾ ਫ਼ੇਰ ਅਮਲੀ ਨਾ ਬੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ
ਲਗਦੇ ਨੇ ਮੇਲੇ ਘੜੀ ਖੁਸ਼ੀਆਂ ਦੀ ਆਈ ਹੋਵੇ,
ਕੱਠਿਆਂ ਨੇ ਬਹਿ ਕੇ ਕਿਤੇ ਮਹਿਫ਼ਲ ਸਜਾਈ ਹੋਵੇ,
ਪੀਣ ਦਾ ਨਜ਼ਾਰਾ ਜੇ ਗਲਾਸ ਹੋਵੇ ਕੱਚ ਦਾ.....
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦ


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥




ਸੱਚੇ ਰੱਬ ਨਾਲ ਇਸ਼ਕ ਕਰੇ ਕੋਈ ਕੋਈ, ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ਹੈ
ਸਾਂਵਲੇ ਰੰਗ ਨੂੰ ਪਸੰਦ ਕਰੇ ਕੋਈ ਕੋਈ, ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ
ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ, ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ ‘ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ.


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਜੂਸ,ਕੌਫ਼ੀਆਂ ਸਾੰਨੂ ਪੱਚਦੀਆਂ ਨਈ,,
ਛੰਨਾ ਲੱਸੀ ਦਾ ਮੂੰਹ ਨੂੰ ਲਾਈਦਾ...

ਟਕੀਲ� �,ਵੋਡਕਾ ਨੂੰ ਅਸੀਂ ਜਾਣਦੇ ਨਈ,,
ਰੂੜੀ ਮਾਰਕਾ ਚੋਂ ਲੰਡੂ ਜਿਹਾ ਪਾਈਦਾ...

ਸਾੰਨੂ ਕਾਰਾਂ ਮਿਹੰਗੀਆਂ ਸੌਹੰਦਿਆਂ ਨਈ,,
ਘੋੜੀ ਵਲੈਤੀ ਤੇ ਸਵਾਰ ਹੋ ਕੇ ਆਈਦਾ...

ਗਿੱਧਾ,ਭੰਗੜਾ,ਬੋਲੀਆਂ ਰੂਹ ਸਾਡੀ,,
ਆਪ ਨੱਚੀਦਾ,ਸੱਬ ਨੂੰ ਨਚਾਈਦਾ...

ਅਸੀਂ ਸੋਹਨਿਆਂ ਨਾਲ ਯਾਰੀ ਨਈ ਲਾਉੰਦੇ,,
ਯੱਮ ਕੋਲੋਂ ਜੱਟੀ ਹੀਰੇ ਨੂੰ ਕੱਢ ਲਿਆਈਦਾ...

ਓਏ ਅਸੀਂ ਲੰਮੀਆਂ ਕਹਾਣੀਆਂ ਨਈ ਪਾਉੰਦੇ,,
ਵੈਰੀ ਬੰਦੂਕਾਂ ਨਾਲ ਚੁੱਪ ਕਰਾਈਦਾ...


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥



ਡੌਲਰਾਂ ਦੀ���ਂ ਮਿੱਠੀਆਂ ਜੇਲਾਂ ਵਿੱਚ ਫਸੇ, ਹੁਣ ਲੜਦੇ ਹਾਂ ਕੇਸ ਤਕਦੀਰਾਂ ਦੇ....
ਔਖੇ ਵੇਲੇ ਯਾਦ ਕਰ ਲਈ ਦਾ ਆਪਣਿਆਂ ਨੂੰ, ਤੇ ਕਰ ਲਈਦੇ ਯਾਦ ਬੋਲ ਫਕੀਰਾਂ ਦੇ....
"ਜਿਹੜੇ ਘੁੱਮਦੇ ਸੀ ਸਾਰੀ ਸਾਰੀ ਰਾਤ, ਹੁਣ ਅਸੀ ਉਹ ਨਾ ਰਹੇ....
ਜਿਹੜੇ ਸੌਂਦੇ ਸੀ ਸਾਰਾ ਸਾਰਾ ਦਿਨ,ਹੁਣ ਅਸੀ ਉਹ ਨਾ ਰਹੇ...."


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਸਾਨੂੰ ਵੀ ਵਤਨ ਦੀ ਯਾਦ ਆਉਂਦੀ ਰਿਹੰਦੀ ਏ,
ਜਦ ਵੀ ਸੁਪਨੇ ਵਿੱਚ ਮਾਂ ਕੋਈ ਤਰਲੇ ਪਾਉਂਦੀ ਰਿਹੰਦੀ ਏ.....
ਸੱਜਣ-ਬੇਲੀ-ਯਾਰ ਤਾਂ ਚੇਤੇ ਆ ਹੀ ਜਾਂਦੇ ਨੇ,
ਭੈਣ-ਭਰਾ ਦੇ ਪਿਆਰ ਵੀ ਚੇਤੇ ਆ ਹੀ ਜਾਂਦੇ ਨੇ........
U.K. ਵਰਗਾ ਦੇਸ਼ ਤਾਂ ਦਿੱਲ ਖਿੱਚਦਾ ਜ਼ਰੂਰ ਹੈ,
ਪਰ ਆਪਨੇ ਵਤਨ ਦੀ ਮਿੱਟੀ ਦਾ ਕੁਝ ਵੱਖਰਾ ਸਰੂਰ ਹੈ
ਗੋਰੇ-ਕਾਲ਼ੇ ਲੋਕ ���ਸ ਮੁਲਕ 'ਚ ਪਾਏ ਜਾਂਦੇ ਨੇ,
NIGHT SHIFTS ਲਗਾ ਕੇ ਯਾਰੋ POUND ਕਮਾਏ ਜਾਂਦੇ ਨੇ ......
pounda ਦੀਆਂ ਮਿੱਠੀਆਂ ਜੇਲਾਂ ਦੇ ਕੈਦੀ ਅਸੀ ਬਣਕੇ ਰਿਹ ਗਏ,
ਦੇਸ ਹੋਇਆ ਪਰਦੇਸ ਜਾਂਦੀ ਵਾਰ AIRPORT ਤੇ ਕਿਹ ਗਏ........."


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥



ਪਾਣੀਆ ਨੂੰ ਛੱਡ ਆਏ , ਹਾਣੀਆ ਨੂੰ ਛੱਡ ਆਏ.......
ਪਿਆਰ ਦੀਆ ਬੀਤੀਆ ਕਹਾਣੀਆ ਨੂੰ ਛੱਡ ਆਏ ......
ਛੱਡ ਆਏ ਪਿੰਡ,ਪਰਿਵਾਰ ਨੂੰ ਵੀ ਛੱਡ ਆਏ.....
ਬੀਤਿਆ ਸੀ ਜਿੱਥੇ ਬਚਪਨ ਉਹ ਘਰ -ਬਾਰ ਨੂੰ ਵੀ ਛੱਡ ਆਏ ......
ਕੀਤੀਆ ਸੀ ਕਦੇ ਜਿੰਨਾ ਵੀਰਾਂ ਸ਼ਿਰ ਸਰਦਾਰੀਆ......
ਉਹਨਾਂ ਯ਼ਾਰਾ -ਬੇਲੀਆ ਦੇ ਪਿਆਰ ਨੂੰ ਵੀ ਛੱਡ ਆਏ.....
ਲੱਗਦੀਆ ਸੀ ਜਿੱਥੇ ਮਹਿਫਿਲ਼ਾ ਸ਼ਾਮ ਨੂੰ.....
ਉਹ ਮੌਜ਼ਾ ਤੇ ਬਹ਼ਾਰਾ ਦੇ "ਪੰਜਾਬ" ਨੂੰ ਵੀ ���ੱਡ ਆਏ.....
ਬਣ-ਬਣ "ਸਾਹਿਬਾ" ਜਿੰਨੇ ਘੱਟ ਨਾ ਗੁਜ਼ਾਰੀਆ...
ਉਸ ਨੂੰ ਤੇ ਉੱਸ ਦੇ ਪਿਆਰ ਨੂੰ ਵੀ ਛੱਡ ਆਏ!!"


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਇਸ਼ਕ ਤੇਰੇ ਚ ਮੈਨੂੰ ਆਪਣੀ ਕੋਈ ਹੋਸ਼ ਨਾ,
ਮੰਨਦਾ ਨਾ ਦਿਲ ਉਂਜ ਮੇਰਾ ਤਾਂ ਕੋਈ ਦੋਸ਼ ਨਾ,
ਪਿਆਰ ਵਾਲੀ ਅੱਗ ਕਹਿੰਦਾ ਸੇਕਣੀ ਜਰੂਰ ਏ,
ਮੰਗ ਬੈਠਾ ਤੈਨੂੰ ਤੈਥੋਂ ਐਨਾ ਹੀ ਕਸੂਰ ਏ

ਜਦ ਸ਼ਾਮ ਦਾ ਸੂਰਜ ਢੱਲਦਾ ਐ
ਯਾਦਾਂ ਦਾ ਦੀਵਾ ਬੱਲਦਾ ਐ
ਤਦ ਬਹਿ ਤਾਰਿਆਂ ਦੀ ਛਾਵੇਂ ਦਿਲ
ਸਮਝਾਉਂਦਾ ਹਾਂ

ਦੂਰ ਵਤਨਾਂ ਤੋਂ ਬੈਠਾ ਮੈਂ ਪਰਦੇਸੀ
ਦਿਨ ਕੰਮੀ ਲੱਗ,
ਰਾਤ ਗਿਣ ਤਾਰੇ ਲਗਾਉਂਦਾ ਹਾਂ

ਜਦ ਪੁੱਛਦਾ ਐ ਹਾਲ ਕੋਈ ਵਤਨੋਂ
ਫੋਨ ਕਰਕੇ ਝੂਠ ਮੂਠ ਦਾ
ਮੈਂ ਮੁਸਕਰਾਉਂਦਾ ਹਾਂ


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ਥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ...
ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ!
ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ...
ਨਿੱਕੀ ਉਮਰੇ ਨਜਾਰੇ ਬੜੇ ਲਏ !
ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ..
ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ !
ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ..
ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ !
ਓਹ ਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ ???
ਉਮਰਾਂ ਦੇ ਲੰਬੇ ਪੈਂਡੇ ਝੱਟ ਵਿੱਚ ਮੁਕਗਏ...
ਚੜਦੀ ਜਵਾਨੀ ਵਿੱਚ ਸਾਰੇ ਕੰਮ ਛੁੱਟ ਗਏ.....


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥



ਜੀ ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ ਦੀ
ਮਿੱਠਾ ਬੋਲੀਏ ਨੀਵੇਂ ਰਹਿ ਚੰਗਿਆਈ ਦੇ ਤੱਤ ਜੀ
ਲੋਕੋ ਆਪਣਾ ਕਦੇ ਵੱਕਾਰ-ਵਿਹਾਰ ਗਵਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ,,

ਚਾਰ ਦਿਨਾਂ ਦਾ ਮੇਲਾ ਇਹ ਜੱਗ ਲੜ ਕੇ ਕੀ ਲੇਣਾ
ਰੱਲ ਕੇ ਵੰਡੀਏ ਪਿਆਰ ਏਥੇ ਸਦਾ ਬੇਠੇ ਨਹੀ ਰਹਿਣਾ
ਨਿੱਕੀ ਗੱਲ ਤੋਂ ਤੋਹਮਤ ਦੇ ਸਿਰ ਤਾਜ ਸਜਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ

♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਰੋਜ਼ੀ ਰੋਟੀ ਖਾਤਿਰ ਵਿਦੇਸ਼ ਦੀਆਂ ਰਾਹਾਂ ਵੱ⨲ੀਆਂ,
ਇਹ ਕੈਸੀਆਂ ਹਵਾਵਾਂ ਮੇਰੇ ਵਤਨਾਂ 'ਚ ਚੱਲੀਆਂ..
ਸੁੰਨੇ ਪਏ ਵੇਹੜ੍ਹੇ,ਤੇ ਦਿਸੇ ਹਰ ਪਾਸੇ ਹਨੇਰ,
ਸੱਥ ਦੀਆਂ ਰੌਣਕਾਂ,ਉਜਾੜਾਂ ਨੇ ਹੈ ਮੱਲੀਆਂ..
ਉਮਰਾਂ ਦੇ ਹਾਣੀ,ਸਾਥ ਛੱਡ ਗਏ ਪਲਾਂ ਚ,
ਮਿਟ ਗਈਆਂ ਪੈੜ੍ਹਾਂ,ਹੋਈਆਂ ਰਾਹਾਂ ਕੱਲੀਆਂ..
ਆਵੇ ਤੇਰੀ ਯਾਦ ਵੀਰਾ,ਭੈਣਾਂ ਕਹਿੰਦੀਆਂ,
ਅੱਜ ਰਖੜੀ ਦੇ ਦਿਨ ਅਸਾਂ ਹੋਈਆਂ ਕੱਲੀਆਂ...
ਇੰਤਜ਼ਾਰ ਵਿਚ ਉਮਰਾਂ ਦੀ ਸ਼ਾਮ ਪੈ ਗਈ,
ਤੱਕ ਤੱਕ ਰਾਹਵਾਂ,ਮਾਵਾਂ ਹੋਈਆਂ ਝੱਲੀਆਂ..
ਹੈ ਅੱਗ ਦਾ ਵੀ ਲਾਂਬੂ,ਬਸ ਕਮੀ ਪੁੱਤ ਦੀ,
ਬਾਪੂ ਉੱਤੇ ਆਸਮਾਨ,ਹੇਠਾਂ ਲ਱ਕੜਾਂ ਦੀਆਂ ਬੱਲੀਆਂ..
ਕੌਣ ਕਰੇਗਾ ਫ਼ੇਰ ਮਾਣ ਕੋਈ ਆਪਣੇ ਪੰਜਾਬ ਉੱਤੇ,
ਜੇ ਨਾ ਗਈਆਂ 'CHAUHAN' ਇਹ ਹਵਾਵਾਂ ਠੱਲੀਆਂ

♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਸਾਨੂੰ ਸ਼ੋਕ ਯਾਰਾ ਦੀ ਮਹਿਫਲਾ ਦਾ,
ਜਿਥੇ ਬਹਿਕੇ ਗੱਪਾ ਮਾਰਦੇ ਹਾ।
ਅਸੀ ਘੁਮਦੇ ਵਿਚ ਜੀਪਾ ਦੇ ,
ਜਾ ਸ਼ੋਕ ਬੁੱਲਟ ਦੇ ਪਾਲਦੇ ਹਾ ।
ਗੱਲ ਵਿਚ ਚੈਨੀਆਂ ਤੇ ਮੂੱਛਾ ਖੂੰਡੀਆ ਨੇ,
ਯਾਰਾ ਲਈ ਜਾਨਾ ਵਾਰਦੇ ਹਾ ।
ਜਨੀ ਖਣੀ ਵੱਲ ਅੱਖ ਨੀ ਜਾਦੀ,
ਟੀਸੀ ਵਾਲਾ ਬੇਰ ਹੀ ਝਾਡ਼ਦੇ ਹਾ ।
ਮੇਰੇ ਯਾਰਾ ਨਜਰ ਨਾ ਲੱਗ ਜਾਵੇ ਸਾਡੀ ਯਾਹੀ ਨੂੰ ,
ਤਾਹੀ ਰਹਿਦੇਂ ਮੀਰਚਾ ਵਾਰਦੇ ਹਾ ।


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਨਾ ਮੈਂ ਬਾਡੀਗਾਰਡ ਰੱਖੇ ਨਾ ਪਸਤੌਲ ਬੰਦੂਕਾਂ...
ਬਸ ਥੋੜੇ ਜਿਹੇ ਯਾਰ ਕਮਾਏ ਇਜ਼ੱਤ ਨਾਲ ਸਲੂਕਾਂ...
ਹੱਸਦੇ ਰਹਿਣ ਸੱਜਣ ਬੇਲੀ ਰਾਜੀ ਰਹਿਣ ਮਸ਼ੂਕਾਂ; ਸਾਨੂੰ ਕਹਿੰਦੇ ਆ ਪੰਜਾਬੀ,
ਟੌਰ ਰੱਖੀਦੀ ਨਵਾਬੀ,
ਨਹੀਓਂ ਕਰੀਦੀ ਖ���ਾਬੀ,
ਅਜਮਾਕੇ ਵੇਖ ਲਓ. . . .


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਜਦ ਬੱਚਿਆਂ ਦੇ ਹਥਾਂ ਚੋਂ ਰੋਟੀ ਕਾਂ ਖੋਵਣ...
ਮਮਤਾ ਵਾਲੇ ਬੂਹੇ ਮਾਸੀਆਂ-ਚਾਚੀਆਂ ਜਦ ਢੋਵਣ...
ਜਦੋਂ ਪਿਆਰ ਦੀ ਥਾਂ "ਮਤਰੇ-ਈਆਂ" ਗਾਲਾਂ ਵਾਹੁੰਦੀਆਂ ਨੇਂ...
ਫ਼ਿਰ ਰੱਬ ਤੋਂ ਪਹਿਲਾਂ ਮਾਂਵਾਂ ਚੇਤੇ ਆ‌ਉਂਦੀਆਂ ਨੇਂ....||

ਜਦ ਵਿੱਚ ਪ੍ਰਦੇਸਾਂ ਰਖੜੀਓਂ ਸੁੰਨਾਂ ਗੁੱਟ ਹੋਵੇ...
ਫ਼ਿਰ ਡਾਲਰਾਂ ਕੋਲੋਂ ਰੋਂਦਾ ਵੀਰ ਨਾਂ ਚੁੱਪ ਹੋਵੇ...
ਜਦੋਂ ਮਾਰ ਉਡਾਰੀ ਦੂਰ ਜਾ ਡੇਰੇ ਲਾਉਂਦੀਆਂ ਨੇਂ...
ਫ਼ਿਰ ਰੱਬ ਤੋਂ ਪਹਿਲਾਂ ਭੈਣਾਂ ਚੇਤੇ ਆ‌ਉਂਦੀਆਂ ਨੇਂ....||

ਜਦ ਕੋ‌ਈ ਕੱਲਮ-ਕੱਲਾ ਛਵੀ‌ਆਂ ਦੇ ਵਿੱਚ ਘਿਰ ਜਾਵੇ...
ਬੋਲ ਸ਼ਰੀਕ ਦਾ ਸੀਨੇ ਆਰੀ ਵਾਂਗੂੰ ਫ਼ਿਰ ਜਾਵੇ...
ਜਦੋਂ ਯਾਰ-ਗੱਦਾਰ ਕੋ‌ਈ ਪੁਠੇ ਚੰਦ ਚੜਾ‌ਉਂਦੇ ਨੇਂ...
ਫ਼ਿਰ ਰੱਬ ਤੋਂ ਪਹਿਲਾਂ ਵੀਰੇ ਚੇਤੇ ਆ‌ਉਂਦੇ ਨੇਂ....||

ਜਦ ਕੋ‌ਈ ਵਿੱਚ ਪ੍ਰਦੇਸ ਦੇ ਮੋਢਾ ਥਪ-ਥਪਾ ਦੇਵੇ...
ਜਾਂ ਕੋ‌ਈ ਸਿ‌ਆਣਾ-ਬੰਦਾ ਪੁੱਤਰ ਆਖ ਬੁਲਾ ਦੇਵੇ...
ਜਦੋਂ ਹਿੱਕ ਨਾਲ ਲਾ ਬਜੁਰਗ ਕੋ‌ਈ ਪਿ‌ਆਰ ਜਤਾ‌ਉਂਦਾ ਏ...
ਫ਼ਿਰ ਰੱਬ ਤੋਂ ਪਹਿਲਾਂ ਬਾਪੂ ਚੇਤੇ ਆ‌ਉਂਦਾ ਏ....||


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਸਿਖਰ ਦੁਪਹਿਰ ਸੀ ਉਮਰਾਂ ਦੀ,
ਮੈਂ ਰੋਗ ਇਸ਼ਕ ਦਾ ਲਾ ਬੈਠਾ।
ਮੈਨੂੰ ਇਸ਼ਕ ਨੇ ਪਾਗਲ ਕਰ ਦਿੱਤਾ,
ਮੈਂ ਆਪਣਾ ਆਪ ਭੁਲਾ ਬੈਠਾ।
ਮੈਂ ਬਣਕੇ ਪੀੜ ਮੁਹੱਬਤ ਦੀ,
ਜਿੰਦ ਉਹਦੇ ਨਾਂ ਲਿਖਵਾ ਬੈਠਾ।
ਮੇਰੀ ਹਸਰਤ ਚੰਨ ਨੂੰ ਪਾਉਣ ਦੀ ਸੀ,
ਕਿਤੇ ਦੂਰ ਉਡਾਰੀ ਲਾਉਣ ਦੀ ਸੀ।
ਪਰ ਅੰਬਰੀਂ ਉਡਦਾ ਉਡਦਾ ਮੈਂ,
ਅੱਜ ਖੁਦ ਧਰਤੀ ਤੇ ਆ ਬੈਠਾ।


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥



ਬੰਦਾ ਬੁਜ਼ਦਿਲ ਅਣਖ ਬਗੈਰ ਹੁੰਦਾ, ਅਣਖਾਂ ਨਾਲ ਹੀ ਮਿੱਤਰੋ ਤੜੀ ਹੁ
��ਦੀ ।
ਅਣਖਾਂ ਵਾਲੇ ਨਾਂ ਡਰਨ ਮੁਸੀਬਤਾਂ ਤੋਂ, ਹੱਥ ਯੋਧਿਆਂ ਦੇ ਹੱਥਕੜੀ ਹੁੰਦੀ ।
ਅਣਖਾਂ ਬਾਜ ਨਾਂ ਬਦਲੇ ਲਏ ਜਾਂਦੇ, ਬਾਜੋਂ ਅਣਖ ਦੇ ਮੁੱਛ ਨਾਂ ਖੜੀ ਹੁੰਦੀ ।
ਸਰਦਾਰਾ ਉਏ ਅਣਖ ਅਣਖੀਲਿਆਂ ਦੀ, ਸਦਾ ਸ਼ਾਇਰਾਂ ਦੀ ਫਾਈਲ ਤੇ ਚੜੀ ਹੁਂਦੀ ॥

♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥




ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ,
ਸੱਚਾ ਪਿਆਰ ਨਿਭਾ ਲੈ,ਅਹਿਸਾਨ ਨਾ ਕਰ..
ਆਸ ਲੈ ਕੇ ਆਵੇ ਜੇ ਕੋਈ ਤੇਰੇ ਦਰ ਤੇ,
ਓਹਨੂੰ ਕੁਝ ਕੁ ਪਲਾਂ ��� ਮਹਿਮਾਣ ਨਾ ਕਰ..
ਸਿਰ ਦੇ ਕੇ ਬੋਲ ਨਿਭਾਉਂਦੇ ਲੋਕ ਯਾਰੀਆਂ,
ਨਹੀ ਨਿਭਦੀ ਤਾਂ ਐਸੀ ਜੁਬਾਨ ਨਾ ਕਰ..


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਬਚਪਨ ਚਲਾ ਗਿਆ ਤੇ ਜਵਾਨੀ ਚਲੀ ਗਈ,
ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ.."

ਮੁੜ-ਮੁੜ ਯਾਦ ਸਤਾਵੇ , ਪਿੰਡ ਦੀਆਂ ਗਲੀਆਂ ਦੀ...||
ਹੋਕਾ ਦੇਂਦੀ ਫ਼ਿਰਦੀ ਬੀਬੀ ਫ਼ਲੀਆਂ ਦੀ..
ਸਸਤੀ ਲੈ ਲਓ ਦਰਜਨ ਕੇਲੇ-ਫ਼ਲੀਆਂ ਦੀ..
ਗੁੜਤੀ ਕੌਣ ਦੁਆਵੇ ਗੁੜ ਦੀਆਂ ਡਲੀਆਂ ਦੀ..
ਮੁੜ-ਮੁੜ ਯਾਦ ਸਤਾਵੇ , ਪਿੰਡ ਦੀਆਂ ਗਲੀਆਂ ਦੀ..||

ਮਾਂ ਦੀ ���ਹੱਲਾ-ਸ਼ੇਰੀ' ਸ਼���ਰ ਬਣਾ ਦੇਂਦੀ..
ਜਦੋਂ ’ਅਧ-ਰਿੜਕੇ’ ਦਾ ਛੰਨਾ ਮੂੰਹ ਨੂੰ ਲਾ ਦੇਂਦੀ..
ਹੁਣ ਵੀ ਹਾਸੀ ਆਉਂਦੀ ਵਗਦੀਆਂ ਨਲੀਆਂ ਦੀ..
ਮੁੜ-ਮੁੜ ਯਾਦ ਸਤਾਵੇ , ਪਿੰਡ ਦੀਆਂ ਗਲੀਆ��� ਦੀ...||

ਮੱਝਾਂ ਦੀਆਂ ਪੂਛਾਂ ਫ਼ੜਕੇ ਤਾਰੀ ਲਾਉਂਣ ਦੀਆਂ..
ਕੌਣ ਭੁਲਾਊ ਗੱਲਾਂ ਯਾਰੀ ਲਾਉਂਣ ਦੀਆਂ..
ਕਦ ਰੁੱਤ ਆਕੇ ਤੁਰ ਗਈ ਕੱਚੀਆਂ-ਕਲੀਆਂ ਦੀ..
ਮੁੜ-ਮੁੜ ਯਾਦ ਸਤਾਵੇ , ਪਿੰਡ ਦੀਆਂ ਗਲੀਆਂ ਦੀ...||

ਦੋ-ਮੰਜਿਆਂ ਨੂੰ ਜੋੜ ਸਪੀਕਰ ਲੱਗਣੇ ਨਹੀਂ..
ਜਿਹੜੇ ਵਾਜੇ ਵੱਜ ਗਏ ਮੁੜਕੇ ਵੱਜਣੇ ਨਹੀਂ..
’ਮਾਣਕ’ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ..
ਮੁੜ-ਮੁੜ ਯਾਦ ਸਤਾਵੇ , ਪਿੰਡ ਦੀਆਂ ਗਲੀਆਂ ਦੀ...||

ਜੇ ਗੁਰਦਾਸ ਨੂੰ ਤੂੰ ’ਮਰਜਾਣਾ’ ਕਹਿੰਦੀ ਨਾਂ..
'ਮਰਜਾਣੇ' ਦੀ ਭੋਰਾ ਕੀਮਤ ਪੈਂਦੀ ਨਾਂ..
ਰੜਕ ਮਾਰਣੀ ਪੈਂਦੀ ਸੁਰਮੇ-ਡਲੀਆਂ ਦੀ..
ਮੁੜ-ਮੁੜ ਯਾਦ ਸਤਾਵੇ , ਪਿੰਡ ਦੀਆਂ ਗਲੀਆਂ ਦੀ...||
ਮੁੜ-ਮੁੜ ਯਾਦ ਸਤਾਵੇ , ਪਿੰਡ ਦੀਆਂ ਗਲੀਆਂ ਦੀ...||


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


दोस्ती नाम नहीं सिर्फ़ दोस्तों के साथ रेहने का,
बल्कि दोस्त ही जिन्दगी बन जाते हैं,
जरुरत नहीं पडती, दोस्त की तस्वीर की,
देखो जो आईना तो दोस्त नज़र आते हैं,
येह तो बहाना है कि मिल नहीं पाये दोस्तों से आज,
दिल पे हाथ रखते ही एहसास उनके हो जाते हैं,
नाम की तो जरूरत हि नहीं पडती इस रिश्ते मे कभी,
पूछे नाम अपना ओर, दोस्तॊं का बताते हैं,
कौन केहता है कि दोस्त हो सकते हैं जुदा कभी,
दूर रेह्कर भी दोस्त, बिल्कुल करीब नज़र आते हैं,
सिर्फ़ भ्रम हे कि दोस्त होते ह अलग-अलग,
दर्द हो इनको ओर, आंसू हमारे आते हैं,
माना इश्क है खुदा, प्यार करने वालों के लिये,
पर हम तो दोस्ती में अपना सिर झुकाते हैं,
ओर एक ही दवा है गम की दुनिया में क्युकि,
भूल के सारे गम, दोस्तों के साथ मुस्कुराते हैं...


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਗੱਲ ਕਹਿਣ ਦੀ ਵੀ ਨਹੀ...
ਚੁੱਪ ਰਹਿਣ ਦੀ ਵੀ ਨਹੀ...
ਡਰਦੇ'ਆਂ ਤੇਰੇ ਉੱਤੇ...
ਡਰਦੇ'ਆਂ ਤੇਰੇ ਉੱਤੇ ਇਲ਼ਜ਼ਾਮ ਆਊਗਾ...
ਦੁੱਖ ਦੱਸਣ ਲੱਗੇ ਤਾਂ ਤੇਰਾ ਨਾਮ ਆਊਗਾ...
ਦੁੱਖ ਦੱਸਣ ਲੱਗੇ ਤਾਂ ਤੇਰਾ ਨਾਮ ਆਊਗਾ
ਗੱਲ ਕਹਿਣ ਦੀ ਵੀ ਨਹੀ...
ਚੁੱਪ ਰਹਿਣ ਦੀ ਵੀ ਨਹੀ..............


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


ਓ ਕਹਿੰਦੇ ਸਾਨੂੰ ਭੁੱਲ ਜਾਓ ਅਸੀਂ ਸੱਜਣ ਹੋਰ ਬਣਾ ਲਏ ਨੇ,
ਛੱਡ ਪਿਆਰ ਤੇਰੇ ਦੀ ਕੁੱਲੀ ਨੂੰ ਅਸੀਂ ਸੋਹਣੇ ਮਹਿਲ ਸਜਾ ਲਏ ਨੇ,
ਨਹੀਂਓ ਲੋੜ ਤੇਰੇ ਦਿਲ ਦੀ ਸਾਨੂੰ ਅਸੀਂ ਦਿਲ ਹੋਰਾਂ ਨਾਲ ਲਾ ਲਏ ਨੇ,
ਅਸੀਂ ਵੀ ਹੱਸ ਕੇ ਟਾਲ ਦਿੱਤਾ ਭਾਵੇਂ ਸੱਜਣ ਹੋਰ ਬਣਾ ਲਏ ਨੇ,
ਅਸੀਂ ਫੇਰ ਵੀ ਪਿਆਰ ਨਿਭਾਵਾਂਗੇ,
ਨਹੀਂ ਲੋੜ ਜੇ ਸਾਡੇ ਦਿਲ ਦੀ ਤੈਨੂੰ ਤੇਰੀਆਂ ਯਾਦਾਂ ਨਾਲ ਦਿਲ ਅਸੀਂ ਲਾਵਾਂਗੇ,
ਏਸ ਜਨਮ ਤੇ ਨਹੀਂ ਹੋਇਆ ਤੂੰ ਸਾਡਾ, ਤੈਨੂੰ ਅਗਲੇ ਜਨਮ 'ਚ ਪਾਵਾਂਗੇ.........


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


insaan ki khwahish ki koi intehaa nahi ,
do gaj zameen chahiye do gaj kafan k baad........


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


Patharaan de ne log ethe,
Kaun sade jazzbaat samjega...

Enna akhaan ne sach bolna yaroo.
Kaun enaa di baat samjega....

tanhaayian hi tanhaayian ne chaare paase..
ehte kaun dil de halaat samjega...

chand vi kala hai tareyaan de vich yaaro...
kaun chand de jazzbaat samjega...

Es dil nu na farolo sub age yaroo..
Pher har koi tainu, dukhaan di raat samjega.....


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥


Koi pehle pehle pyar diyan gallan
kinjh skda bhul sajjna,
mainu aj v milan kitaba cho
tere vallo bheje phul sajjna.
Beshak ek phul murjhaye ne
par mehak hai aundi yaadan cho.
jindgi cho jaane walyeo
haye tusi kyu nei jande khawaba cho.
Na ji hunda na mar hunda
na hunda saatho bhul sajjna.
Mainu ajv milan kitaba cho
tere vallo bheje phul sajjna.



♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥



Jahan ke ufaq itane qareeb na laiyega,
Zakhm-e-dil se na khoon bahaiyega,
Vo gaye hai ek nayi hasti basane,
Us ke chale jane ko apna anjaam na banaiyega...


♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥ ♥








url(*******content.pimp-my-profile****/i39/6/10/5/f_9421c7bc2acf.jpg);

hearts.....
url(*******content.pimp-my-profile****/i42/8/5/9/f_370bdf2d74.jpg);


red hearts

url(*******content.pimp-my-profile****/i83/4/1/30/f_e168e759a0c5.gif);


stars:....http://content.pimp-my-profile****/i100/9/9/10/f_ea5b15eb1c.gif


...................................................................................................
Occupation: Employed Full
Books: ... ਏ.......! ਕਤਾਬਾਂ ਤਾਂ ਪਾਗਲ ਲੋਕ ਪੜਦੇ ਨੇ. ਨਾ ਬਾਬਾ ਨਾ ਰੱਬ ਰੱਬ ...
Favorite Audio Video: ਗੁਰਦਾਸ ਮਾਨ,ਮਲਕੀਤ ਸਿੰਘ,ਜ਼ੈਜੀ ਬੈਂਸ,ਕੁਲਦੀਪ ਮਾਣਕ,ਹਰਭਜਨ ਮਾਨ,ਗੁਰਪਾਲ ਸੂਰਪੂਰੀ,ਸਤਵਿੰਦਰ ਬੁੱਗਾ,ਰਵਿੰਦਰ ਗਰੇਵਾਲ, ਨੁਸਰਤ ਫ਼ਤਹਿ ਅਲੀ ਖਾਂ ਸਾਹਿਬ, ਮਨਮੋਹਨ ਵਾਰਿਸ, ਕਮਲ ਹੀ �

punjabi comedy,lagaan,deewanapan,i proud to be an INDIAN, des hoya pardes....

Movies: Romantic
Status: Hurt
Body Type: Slim
More on Me
Turn ons: music, punjabi food, anythng punjabi
Turn offs: jhooth..........
Music: punjabi, some hindi
Astro Sign: Leo
Drink: No
Smoke: No
Religion: Hindu
Fix the world: rabb rakha yaar ....... ohdi marji to bina taan patta v ni hilda ..........
Love is: God
Food: ...ਪਿਆਰ ਨਾਲ ਤਾਂ ਚਾਹੇ ਜਹਿਰ ਵੀ ਦੇਦੋ, ਓਹ ਵੀ ਖਾ ਲਾਂਗੇ !!!
veg: Vegetarian
Contact Information
City: bedford
State/Province: beds.
Country: england
Personal Site: mchauhan1987*yahoo.co.uk
Friends (609)  [ view all friends ]

PREET143

ookisstinaa

good

punjabihunters

taruna
Comments (585)  [ view all comments ]
sunny4world - 3:35 PM on 5 September 2008  reply | message
ssa jiiii.. ki haal tuhada .. u bak from india noW? HW WAS TRIPPPPP :D
Abhi - 9:35 AM on 5 September 2008  reply | message
iam mechanical engg......
gratefullyyours - 8:52 AM on 5 September 2008  reply | message
sorry to reply late, but i read ur poetry on darde-dil always, infact i do wait for that, nice posts which u sent later.
Mchauhan - 6:55 PM on 4 September 2008  reply | message
cool..
Abhi - 12:02 PM on 4 September 2008  reply | message
thz good .....iam a enggnr.......
Mchauhan - 4:58 PM on 3 September 2008  reply | message
m gud yaar
JUSTGAGAN - 3:04 PM on 3 September 2008  reply | message
wadiya janab tusi sunavo kiven o
Abhi - 11:59 AM on 2 September 2008  reply | message
bass masti or study karta hu.....nd u?
Mchauhan - 8:01 PM on 1 September 2008  reply | message
asi v thik aaaar,
kuldeep - 2:09 PM on 1 September 2008  reply | message
thik thakkk aaa bhara ji tusi dasooo???
Comments (585)  [ view all comments ]